ਸੰਗਰੂਰ 15 ਸਤੰਬਰ – ਗਣਪਤੀ ਓੁਤਸਵ ਦੇ ਚਲਦਿਆਂ ਸੰਗਰੂਰ ਚ ਗਣਪਤੀ ਬਾਬਾ ਦੀ ਗੂੰਜ ਹੈ। ਮੰਦਿਰਾਂ ਅਤੇ ਗਲੀ ਮੁਹੱਲਿਆਂ ਵਿਚ ਗਣਪਤੀ ਬਾਬਾ ਦੇ ਭਵਨ ਸਜਾਏ ਗਏ ਹਨ।ਅੱਜ ਇਸ ਉਤਸਵ ਦੀ ਸਮਾਪਤੀ ‘ਤੇ ਗਣਪਤੀ ਵਿਸਰਜਨ ਤੋਂ ਪਹਿਲਾਂ 50 ਦੇ ਕਰੀਬ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ। ਇਹ ਸ਼ੋਭਾ ਯਾਤਰਾਵਾਂ 1 ਵਜੇ ਦੇ ਕਰੀਬ ਪੂਰੀ ਸ਼ਰਧਾ ਨਾਲ ਰਵਾਨਾ ਹੋਣਗੀਆਂ ।