Friday, July 18, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਯੂਰਪੀ ਦੇਸ਼ ਸਰਬੀਆ ਵੱਡੀ ਗਿਣਤੀ 'ਚ ਦੇਵੇਗਾ ਵਰਕ ਵੀਜ਼ਾ, ਤੁਰੰਤ ਕਰੋ ਅਪਲਾਈ

ਯੂਰਪੀ ਦੇਸ਼ ਸਰਬੀਆ ਵੱਡੀ ਗਿਣਤੀ ‘ਚ ਦੇਵੇਗਾ ਵਰਕ ਵੀਜ਼ਾ, ਤੁਰੰਤ ਕਰੋ ਅਪਲਾਈ

ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ ਸਰਬੀਆ ਵਿਚ ਵੱਡੇ ਪੱਧਰ ‘ਤੇ ਕਾਮਿਆਂ ਦੀ ਲੋੜ ਹੈ। ਇਸ ਲਈ ਤੁਰੰਤ ਵਰਕ ਵੀਜ਼ਾ ਰਾਹੀਂ ਅਪਲਾਈ ਕਰੋ ਅਤੇ ਵਿਦੇਸ਼ ਵਿਚ ਸੈਟਲ ਹੋਣ ਦਾ ਸੁਪਨਾ ਪੂਰਾ ਕਰੋ। ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਤੇ ਪਰਿਵਾਰ ਸਮੇਤ ਰਹਿ ਸਕਦੇ ਹੋ। ਗੈਰ ਹੁਨਰਮੰਦ ਕਾਮੇ ਵੀ ਅਪਲਾਈ ਕਰ ਸਕਦੇ ਹਨ। ਸਿਰਫ 6 ਮਹੀਨਿਆਂ ਦੇ ਤਜਰਬੇ ਦੀ ਲੋੜ ਹੈ। ਚੋਣ ਸੀ.ਵੀ ਦੇ ਆਧਾਰ ‘ਤੇ ਹੋਵੇਗੀ। ਚੰਗੀ ਤਨਖਾਹ ਮਿਲੇਗੀ ਜਿਸ ਵਿਚ 1500-2000 ਯੂਰੋ ਮਿਲ ਸਕਦੇ ਹਨ। ਅਰਜ਼ੀਆਂ ਸੀਮਤ ਹਨ। ਇਸ ਲਈ ਤੁਰੰਤ ਅਪਲਾਈ ਕਰੋ। ਜਿਨ੍ਹਾਂ ਖੇਤਰਾਂ ਵਿਚ ਕਾਮਿਆਂ ਦੀ ਲੋੜ ਹੈ ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ- ਵੇਅਰਹਾਊਸ, ਡਰਾਈਵਰ,ਹੋਟਲ ਲਾਈਨ, ਨਿਰਮਾਣ, ਭੋਜਨ ਪੈਕਿੰਗ, ਮਦਦਗਾਰ, ਕਲੀਨਰ, ਕੇਅਰ ਟੇਕਰ, ਸੁਪਰਵਾਈਜ਼ਰ, ਵੈਲਡਰਜ਼, ਤਰਖਾਣ, ਸਟੋਰ ਕੀਪਰ, ਇਲੈਕਟ੍ਰੀਸ਼ਨ ਅਤੇ ਇਸ ਤੋਂ ਇਲਾਵਾ ਕੁਝ ਹੋਰ ਖੇਤਰਾਂ ਵਿਚ ਵੀ ਅਸਾਮੀਆਂ ਖਾਲੀ ਹਨ।

 

ਵਰਕ ਵੀਜ਼ਾ 2 ਸਾਲ ਤੱਕ ਵੈਧ ਹੋਵੇਗਾ ਅਤੇ ਇਸ ਨੂੰ ਇਕ ਸਾਲ ਹੋਰ ਵਧਾਇਆ ਜਾ ਸਕਦਾ ਹੈ। ਭੋਜਨ ਅਤੇ ਰਿਹਾਇਸ਼ ਸ਼ਾਮਲ ਹੈ। ਤਨਖਾਹ ਪੈਕੇਜ ਵੀ ਵਧੀਆ ਹੋਵੇਗਾ। ਅਪਲਾਈ ਕਰਨ ਲਈ ਤੁਸੀਂ ਵੀਜ਼ਾ ਕੰਪਨੀ MG INTERNATIONAL ਨਾਲ ਸੰਪਰਕ ਕਰ ਸਕਦੇ ਹੋ। ਇਨ੍ਹਾਂ ਦੀ ਵੀਜ਼ਾ ਸਫਲਤਾ ਦਰ ਉੱਚ ਹੈ। ਇਸ ਕੰਪਨੀ ਰਾਹੀਂ ਅਪਲਾਈ ਕਰਨ ‘ਤੇ ਪਰੇਸ਼ਾਨੀ ਮੁਕਤ ਪ੍ਰਕਿਰਿਆ, ਪਾਰਦਰਸ਼ੀ, ਸਰਲ ਅਤੇ ਕਿਫਾਇਤੀ ਹੋਵੇਗੀ। ਪ੍ਰੋਸੈਸਿੰਗ ਵਿਚ 2-3 ਮਹੀਨੇ ਲੱਗ ਸਕਦੇ ਹਨ। ਵਧੇਰੇ ਜਾਣਕਾਰੀ ਲਈ  91151-51493 ‘ਤੇ ਸੰਪਰਕ ਕਰੋ।