Monday, August 18, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਕੰਟਰੋਲ ਰੂਮ ਹੋ...

ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਕੰਟਰੋਲ ਰੂਮ ਹੋ ਗਏ ਸਥਾਪਿਤ

ਚੰਡੀਗੜ੍ਹ ਪੰਜਾਬ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਵਧ ਰਹੇ ਹੜ੍ਹਾਂ ਦੇ ਖ਼ਤਰੇ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸੂਬੇ ਦੇ ਹਰ ਜ਼ਿਲ੍ਹੇ ’ਚ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਕੰਟਰੋਲ ਰੂਮ 24 ਘੰਟੇ ਚਾਲੂ ਰਹਿਣਗੇ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ’ਚ ਲੋਕ ਤੁਰੰਤ ਮਦਦ ਲਈ ਸੰਪਰਕ ਕਰ ਸਕਣ। ਸਰਕਾਰ ਵੱਲੋਂ ਜ਼ਿਲ੍ਹਾ ਵਾਰ ਫ਼ੋਨ ਨੰਬਰ ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਲੋਕ ਹੜ੍ਹਾਂ ਨਾਲ ਜੁੜੀਆਂ ਜਾਣਕਾਰੀਆਂ ਦੇ ਸਕਣਗੇ ਜਾਂ ਮਦਦ ਮੰਗ ਸਕਣਗੇ।

ਜ਼ਿਲ੍ਹਾ ਵਾਰ ਕੰਟਰੋਲ ਰੂਮ ਨੰਬਰ
ਰੂਪਨਗਰ (ਰੋਪੜ): 01881-221157
ਗੁਰਦਾਸਪੁਰ: 01874-266376 / 1800-180-1852
ਪਠਾਨਕੋਟ: 01862-346944
ਅੰਮ੍ਰਿਤਸਰ: 01832-229125
ਤਰਨਤਾਰਨ: 01852-224107
ਹੁਸ਼ਿਆਰਪੁਰ: 01882-220412
ਲੁਧਿਆਣਾ: 0161-2520232
ਜਲੰਧਰ: 0181-2224417 / 94176-57802
ਐੱਸ.ਬੀ.ਐੱਸ. ਨਗਰ (ਨਵਾਂਸ਼ਹਿਰ): 01823-220645
ਮਾਨਸਾ: 01652-229082
ਸੰਗਰੂਰ: 01672-234196
ਪਟਿਆਲਾ: 0175-2350550 / 0175-2358550
ਮੋਹਾਲੀ: 0172-2219506
ਸ੍ਰੀ ਮੁਕਤਸਰ ਸਾਹਿਬ: 01633-260341
ਫਰੀਦਕੋਟ: 01639-250338
ਫਾਜ਼ਿਲਕਾ: 01638-262153 / 01638-260555
ਫਿਰੋਜ਼ਪੁਰ: 01632-245366
ਬਰਨਾਲਾ: 01679-233031
ਬਠਿੰਡਾ: 0164-2862100 / 0164-2862101
ਕਪੂਰਥਲਾ: 01822-231990
ਫ਼ਤਹਿਗੜ੍ਹ ਸਾਹਿਬ: 01763-232838
ਮੋਗਾ: 01636-235206
ਮਾਲੇਰਕੋਟਲਾ: 01675-252003