Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsIndonesia ; 7 ਮੰਜ਼ਿਲਾ ਇਮਾਰਤ 'ਚ ਲੱਗ ਗਈ ਅੱਗ ! ਘੱਟੋ-ਘੱਟ 20...

Indonesia ; 7 ਮੰਜ਼ਿਲਾ ਇਮਾਰਤ ‘ਚ ਲੱਗ ਗਈ ਅੱਗ ! ਘੱਟੋ-ਘੱਟ 20 ਲੋਕਾਂ ਦੀ ਹੋਈ ਦਰਦਨਾਕ ਮੌਤ

 

 

ਇੰਟਰਨੈਸ਼ਨਲ- ਇੰਡੋਨੇਸ਼ੀਆ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਾਜਧਾਨੀ ਜਕਾਰਤਾ ‘ਚ ਸਥਿਤ ਇਕ ਦਫ਼ਤਰ ਦੀ ਬਿਲਡਿੰਗ ‘ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਅੰਦਰ ਮੌਜੂਦ ਘੱਟੋ-ਘੱਟ 20 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ।

 

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜਕਾਰਤਾ ਦੇ ਕੇਂਦਰੀ ਇਲਾਕੇ ‘ਚ ਸਥਿਤ ਇਕ 7 ਮੰਜ਼ਿਲਾ ਇਮਾਰਤ ‘ਚ ਵਾਪਰਿਆ ਹੈ। ਅੱਗ ਲੱਗਣ ਮਗਰੋਂ ਮਿੰਟਾਂ ‘ਚ ਪੂਰੀ ਬਿਲਡਿੰਗ ਅੱਗ ਦੇ ਘੇਰੇ ‘ਚ ਆ ਗਈ ਤੇ ਪੂਰਾ ਇਲਾਕਾ ਅੱਗ ਦੀਆਂ ਲਪਟਾਂ ਤੇ ਧੂੰਏਂ ਨਾਲ ਢੱਕਿਆ ਗਿਆ ਸੀ।