Become a member

Get the best offers and updates relating to Liberty Case News.

― Advertisement ―

spot_img
spot_img
HomeBig Newsਆਪ ਪੰਜਾਬ ਨੇ ਬੁਲਾਰਿਆਂ ਅਤੇ ਟੀਵੀ ਪੈਨਲਿਸਟਾਂ ਦੀ ਸੂਚੀ ਕੀਤੀ ਜਾਰੀ

ਆਪ ਪੰਜਾਬ ਨੇ ਬੁਲਾਰਿਆਂ ਅਤੇ ਟੀਵੀ ਪੈਨਲਿਸਟਾਂ ਦੀ ਸੂਚੀ ਕੀਤੀ ਜਾਰੀ

ਚੰਡੀਗੜ੍ਹ 21 ਅਗਸਤ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਆਪਣੇ ਨਵੇਂ ਬੁਲਾਰਿਆਂ ਅਤੇ ਟੀਵੀ ਪੈਨਲਿਸਟਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ 23 ਬੁਲਾਰੇ ਅਤੇ 29 ਟੀਵੀ ਪੈਨਲਿਸਟ ਸ਼ਾਮਲ ਹਨਜੋ ਵੱਖ-ਵੱਖ ਮੰਚਾਂ ਤੇ ਪਾਰਟੀ ਦੇ ਵਿਚਾਰਾਂ ਨੂੰ ਰੱਖਣਗੇ ਅਤੇ ਵੱਖ-ਵੱਖ ਸਿਆਸੀਸਮਾਜਿਕ ਤੇ ਜਨਤਕ ਮੁੱਦਿਆਂ ਤੇ ਪਾਰਟੀ ਦਾ ਪੱਖ ਸਪੱਸ਼ਟ ਕਰਨਗੇ।

ਇਸ ਗੱਲ ਦਾ ਐਲਾਨ ਆਪ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਕੀਤਾ ਗਿਆ।

ਨਵੇਂ ਨਿਯੁਕਤ ਕੀਤੇ ਗਏ ਬੁਲਾਰਿਆਂ ਵਿੱਚ ਗੁਰਮੀਤ ਸਿੰਘ ਮੀਤ ਹੇਅਰਡਾ. ਰਾਜ ਕੁਮਾਰ ਚੱਬੇਵਾਲਮਾਲਵਿੰਦਰ ਸਿੰਘ ਕੰਗਜਗਦੀਪ ਗੋਲਡੀ ਕੰਬੋਜਡਾ. ਅਮਨਦੀਪ ਕੌਰਦੇਵਿੰਦਰ ਸਿੰਘ ਲਾਡੀ ਢੌਂਸਦਿਨੇਸ਼ ਚੱਢਾਡਾ. ਇੰਦਰਬੀਰ ਸਿੰਘ ਨਿੱਜਰਮਨਜਿੰਦਰ ਸਿੰਘ ਲਾਲਪੁਰਾਅੰਮ੍ਰਿਤਪਾਲ ਸਿੰਘ ਸੁਖਾਨੰਦਡਾ. ਸੁਖਵਿੰਦਰ ਕੁਮਾਰ ਸੁੱਖੀਨੀਲ ਗਰਗਦੀਪਕ ਬਾਲੀਹਰਚੰਦ ਸਿੰਘ ਬਰਸਾਟਡਾ. ਸੰਨੀ ਆਹਲੂਵਾਲੀਆਜਗਰੂਪ ਸਿੰਘ ਸੇਖਵਾਂਗੁਰਪ੍ਰੀਤ ਸਿੰਘ ਜੀਪੀਜਗਤਾਰ ਸੰਘੇੜਾਪ੍ਰਿੰਸੀਪਲ ਇੰਦਰਜੀਤ ਕੌਰਬਿਕਰਮਜੀਤ ਪਾਸੀਅਨਿਲ ਠਾਕੁਰਸ਼ਸ਼ੀਵੀਰ ਸ਼ਰਮਾ ਅਤੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਸ਼ਾਮਲ ਹਨ।

ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਟੀਵੀ ਪੈਨਲਿਸਟਾਂ ਵਿੱਚ ਅਰਵਿੰਦਰ ਸਿੰਘ ਭੱਟੀਰਣਬੀਰ ਸਿੰਘ ਢੀਂਡਸਾਕਰਮਜੀਤ ਕੌਰ ਸੰਧੂਕੰਚਨ ਦਿਓਲਹਰਿੰਦਰ ਪਾਲ ਸਿੰਘ ਮਨੋਚਾਡਾ. ਪੂਜਾ ਸਿੰਘਸਤਨਾਮ ਸਿੰਘ ਮਠਾਰੂਵਰੁਣ ਰਾਣਾਜੋਬਨ ਰੰਧਾਵਾਅਮਨਦੀਪ ਸੰਧੂਹਰਪ੍ਰੀਤ ਸਿੰਘ ਕੋਟਨੀਤੂ ਕਪੂਰ ਸਿੰਗਲਾਅਬਜਿੰਦਰ ਸਿੰਘ ਸੰਘਾਆਜ਼ਮ ਦਾਰਾਐਡਵੋਕੇਟ ਰਵਿੰਦਰ ਸਿੰਘਸੰਦੀਪ ਬੰਧੂਰਣਜੀਤ ਪਾਲ ਸਿੰਘਰਾਜਨ ਅਮਰਦੀਪ ਸਿੰਘਰਿਪਨਦੀਪ ਸਿੰਘ ਸਿੱਧੂਸੁਖਜਿੰਦਰ ਸਿੰਘ ਕੌਣੀਕੁਲਵਿੰਦਰ ਸਿੰਘ ਬਰਾੜਸਰਬਜੀਤ ਭੁੱਲਰਰਾਜਕੁਮਾਰ ਬਹਿਲਕੋਮਲ ਗੁਰਨੂਰ ਸਿੰਘਕਰਨਵੀਰ ਸਿੰਘ ਨੌਰੰਗਵਾਲਮੋੜਾ ਸਿੰਘ ਅਣਜਾਣਸੁਖਜੀਤ ਸਿੰਘ ਢਿਲਵਾਂਕੁਲਵਿੰਦਰ ਸਿੰਘ ਬਰਾੜ ਅਤੇ ਅੰਗਦ ਦੀਪ ਸਿੰਘ ਸੋਹਲ ਦੇ ਨਾਂ ਸ਼ਾਮਲ ਹਨ।

ਪਾਰਟੀ ਨੇ ਕਿਹਾ ਕਿ ਇਹ ਨਵੀਂ ਬਣੀ ਟੀਮ ਪੰਜਾਬ ਦੇ ਲੋਕਾਂ ਤੱਕ ‘ਆਪ’ ਦੀਆਂ ਨੀਤੀਆਂਫੈਸਲਿਆਂ ਅਤੇ ਜਨਤਕ ਮੁੱਦਿਆਂ ਨੂੰ ਪਹੁੰਚਾਉਣ ਅਤੇ ਟੈਲੀਵਿਜ਼ਨ ਸਮੇਤ ਹੋਰ ਮੀਡੀਆ ਪਲੇਟਫਾਰਮਾਂ ਤੇ ਪਾਰਟੀ ਦਾ ਦ੍ਰਿਸ਼ਟੀਕੋਣ ਪੇਸ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।