Saturday, July 26, 2025

Pro Nation Desk

About the author

ਇੱਕ ਪਾਸੇ ਪਟਿਆਲਾ ’ਚ ਪੀਐੱਮ ਦਾ ਦੌਰਾ, ਦੂਜੇ ਪਾਸੇ ਕਿਸਾਨਾਂ ਨੇ ਪਾਇਆ ਘੇਰਾ, ਜਾਣੋ ਕੀ ਹਨ ਹਾਲਾਤ

  ਲੋਕ ਸਭਾ ਚੋਣਾਂ ਦੇ ਚੱਲਦੇ ਚੋਣ ਪ੍ਰਚਾਰ ਲਈ ਭਾਜਪਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅੱਜ ਪੰਜਾਬ ਦਾ ਦੌਰਾ ਕਰਨਗੇ ਅਤੇ...

ਚੋਣ ਪ੍ਰਚਾਰ ਦੇ ਆਖਰੀ ਦਿਨ ਹੋਇਆ ਲਾਠੀਚਾਰਜ, ਵਿਰੋਧੀਆਂ ’ਤੇ ਲੱਗੇ ਕਤਲ ਦੇ ਦੋਸ਼, ਜਾਣੋ ਕਿੱਥੇ

  ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਤਹਿਤ ਪੱਛਮੀ ਬੰਗਾਲ ’ਚ 25 ਮਈ ਨੂੰ ਚੋਣਾਂ ਹੋਣੀਆਂ ਹਨ ਅਤੇ ਚੋਣ ਪ੍ਰਚਾਰ ਦਾ ਵੀ ਅੱਜ ਆਖਰੀ ਦਿਨ...

ਕਾਂਗਰਸ ਨੂੰ ਖ਼ਤਮ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਰਾਹੁਲ ਗਾਂਧੀ – ਪ੍ਰਮੋਦ ਕ੍ਰਿਸ਼ਨਮ

  ਆਚਾਰੀਆ ਪ੍ਰਮੋਦ ਕ੍ਰਿਸ਼ਨਮ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਕਾਂਗਰਸ ਨੂੰ ਤਬਾਹ ਕਰਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਚੁਟਕੀ...

ਸਾਰਿਆਂ ਨੂੰ ਗਰੀਬ ਬਣਾਉਣਾ ਚਾਹੁੰਦੇ ਪੀਐੱਮ – ਰਾਹੁਲ ਗਾਂਧੀ

  ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਵੀਰਵਾਰ (23 ਮਈ) ਨੂੰ ਦਿੱਲੀ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ। ਇਸ ਦੌਰਾਨ...

ਪਟਿਆਲਾ ਦੀ ਫਤਿਹ ਰੈਲੀ ਨਾਲ ਹੋਵੇਗੀ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਸ਼ੁਰੂਆਤ : ਪ੍ਰਨੀਤ ਕੌਰ

ਪਟਿਆਲਾ 22 ਮਈ ਸਾਡੇ ਪਟਿਆਲਾ ਵਾਲੇ ਕਿੰਨੇ ਖੁਸ਼ਕਿਸਮਤ ਹਨ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ...

ਆਮ ਆਦਮੀ ਪਾਰਟੀ ਕੋਲ ਕਾਰਗੁਜਾਰੀ ਦਿਖਾਉਣ ਲਈ ਕੁੱਝ ਨਹੀਂ : ਸੁਖਬੀਰ ਸਿੰਘ ਬਾਦਲ

ਸ੍ਰੀ ਮੁਕਤਸਰ ਸਾਹਿਬ/ਫਾਜ਼ਿਲਕਾ, 22 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਸਸਤੇ ਤਮਾਸ਼ਿਆਂ...

ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨਾਲ ਕੱਢਿਆ ਵਿਸ਼ਾਲ ਰੋਡ ਸ਼ੋਅ, ਬਾਦਲਾਂ ‘ਤੇ ਬੋਲਿਆ ਤਿੱਖਾ ਸਿਆਸੀ ਹਮਲਾ

ਮਾਨਸਾ/ਬਠਿੰਡਾ, 22 ਮਈ -ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਦੂਜੇ ਦਿਨ ‘ਆਪ’ਦੇ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ। ਬੁੱਧਵਾਰ ਨੂੰ...

ਮਾਨ ਨੇ ਸੁਖਬੀਰ ਬਾਦਲ ’ਤੇ ਲਗਾਇਆ ਰਗੜਾ, ਸੁਣਾਈ ‘ਕਿਕਲੀ ਕਲੀਰ ਦੀ- 2’

ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਫ਼ਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ...

ਭਾਜਪਾ ਦੇ ਰਾਜਾਂ ‘ਚ ਲੱਗ ਰਹੇ ਭਾਰੀ ਕੱਟ, ਪਰ ਦਿੱਲੀ ਦੇ ਰਿਹਾ ਪੂਰੀ ਬਿਜਲੀ

  ਕੜਾਕੇ ਦੀ ਗਰਮੀ ਕਾਰਨ ਦਿੱਲੀ ਵਿੱਚ ਬਿਜਲੀ ਦੀ ਮੰਗ ਵਧ ਗਈ ਹੈ। 23 ਮਈ ਨੂੰ ਦੁਪਹਿਰ ਕਰੀਬ 3:42 ਵਜੇ ਦਿੱਲੀ ਦੀ ਵੱਧ ਤੋਂ ਵੱਧ...

ਵਿਰਾਟ ਕੋਹਲੀ ਨੂੰ ਮਿਲੀ ਧਮਕੀ, ਆਰਸੀਬੀ ਨੇ ਰੱਦ ਕੀਤਾ ਅਭਿਆਸ ਮੈਚ, 4 ਗ੍ਰਿਫ਼ਤਾਰ

ਐਲੀਮੀਨੇਟਰ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਅਹਿਮਦਾਬਾਦ 'ਚ ਧਮਕੀ ਮਿਲਣ ਤੋਂ ਬਾਅਦ ਆਰਸੀਬੀ ਨੇ ਆਪਣਾ ਇਕਲੌਤਾ ਅਭਿਆਸ ਮੈਚ ਰੱਦ ਕਰ ਦਿੱਤਾ। ਇਸ ਤੋਂ...

ਚੋਣ ਕਮਿਸ਼ਨ ਵੱਲੋਂ ਭਾਜਪਾ ਤੇ ਕਾਂਗਰਸ ਨੂੰ ਦੋ-ਟੁੱਕ, ਬਿਆਨਬਾਜ਼ੀ ਵੇਲੇ ਮਰਿਯਾਦਾ ਦਾ ਰੱਖੋ ਖਿਆਲ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਬਿਆਨਬਾਜ਼ੀ ਜਾਰੀ ਹੈ। ਚੋਣ ਕਮਿਸ਼ਨ ਅਜਿਹੇ ਮਾਮਲਿਆਂ 'ਤੇ ਲਗਾਤਾਰ ਕਾਰਵਾਈ ਕਰ ਰਿਹਾ ਹੈ। ਇਸ...

ਹੇਮੰਤ ਸੋਰੇਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਲਗਾਈ ਫਟਕਾਰ, ਜਾਣੋ ਕੀ ਬਣਿਆ ਮਾਮਲਾ

ਸੁਪਰੀਮ ਕੋਰਟ ਨੇ ਬੁੱਧਵਾਰ (22 ਮਈ) ਨੂੰ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕੀਤੀ। ਇਸ ਦੌਰਾਨ ਅਦਾਲਤ ਨੇ...

Categories

spot_img