Pro Nation Desk

About the author

5 ਜੁਲਾਈ ਨੂੰ ਐੱਮਪੀ ਵੱਜੋਂ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਲੋਕ ਸਭਾ ਸਪੀਕਰ ਨੇ ਦਿੱਤੀ ਮੰਜ਼ੂਰੀ

  ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਹੁੰ ਚੁੱਕਣ ਦਾ ਰਾਹ ਹੁਣ ਪੱਧਰਾ ਹੋ ਗਿਆ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਵੱਜੋਂ...

ਹਰਿਆਣਾ ਦੀਆਂ ਖਸਤਾਂ ਹਾਲਤ ਸੜਕਾਂ ’ਚ ਹੋਵੇਗਾ ਸੁਧਾਰ, ਸਰਕਾਰ ਵੱਲੋਂ 2750 ਕਰੋੜ ਦੀ ਯੋਜਨਾ ਦੀ ਮੰਜ਼ੂਰੀ

  ਸੂਬੇ ਦੀਆਂ ਸੜਕਾਂ ਦੀ ਖਸਤੀ ਹਾਲਤ ਸੁਧਾਰਨ ਲਈ ਹਰਿਆਣਾ ਸਰਕਾਰ ਨੇ 2750 ਕਰੋੜ ਦੀ ਯੌਜਨਾ ਨੂੰ ਮੰਜ਼ੂਰੀ ਦੇ ਦਿੱਤੀ ਹੈ। ਦਰਅਸਲ ਹਰਿਆਣਾ ਦੇ ਲੋਕ...

ਮੁਹਾਲੀ ’ਚ ਨੌਕਰੀਆਂ ਦਾ ਝਾਂਸਾ ਦੇ ਕੇ ਕੰਬੋਡੀਆ ਭੇਜਣ ਵਾਲੇ 2 ਧੋਖੇਬਾਜ ਟ੍ਰੈਵਲ ਏਜੰਟ ਕਾਬੂ

  ਰੋਜ਼ੀ-ਰੋਟੀ ਦੀ ਭਾਲ ’ਚ ਭਾਰਤ ਦੇ ਨੌਜਵਾਨ ਅਕਸਰ ਹੀ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ ਪਰ ਇਸ ਵਿਚਾਲੇ ਟਰੈਵਲ ਏਜੰਟਾਂ ਦੀ ਧੋਖਾਧੜੀ ਕਾਰਨ ਨੌਜਵਾਨਾਂ ਨੂੰ...

ਦੇਸ਼ ’ਚ ਦੋ ਤਰ੍ਹਾਂ ਦੇ ਚੱਲ ਰਹੇ IPL, ਇੱਕ ਕ੍ਰਿਕੇਟ ਦਾ ਤੇ ਦੂਜਾ ਪੇਪਰ ਲੀਕੇਜ ਦਾ- ਰਾਘਵ ਚੱਢਾ

  ਰਾਘਵ ਚੱਢਾ ਦਾ ਕਹਿਣਾ ਹੈ ਕਿ ਸਾਡੇ ਦੇਸ਼ 'ਚ ਦੋ ਤਰ੍ਹਾਂ ਦੇ IPL ਚੱਲ ਰਹੇ ਹਨ। ਪਹਿਲਾਂ, ਗੇਂਦ ਅਤੇ ਬੱਲੇ ਦੀ ਇੱਕ ਖੇਡ ਹੁੰਦੀ...

ਮਾਨਸਾ ਜ਼ਿਲ੍ਹੇ ’ਚ ਘਰੇਲੂ ਹਿੰਸਾ ਨੇ ਪਤਨੀ ਦੀ ਲਈ ਜਾਨ, ਪਤੀ ਹੋਇਆ ਫਰਾਰ

  ਮਾਨਸਾ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਐ ਜਿੱਥੇ ਪਿੰਡ ਕੋਟਲੀ ਕਲਾ ’ਚ ਘਰੇਲੂ ਕਲੇਸ਼ ਦੇ ਚਲਦਿਆਂ ਇੱਕ ਪਤੀ ਨੇ...

ਸੀਐੱਮ ਮਾਨ ਦਾ ਸ਼ੀਤਲ ਅਗੁਰਾਲ ’ਤੇ ਨਿਸ਼ਾਨਾ, ਕਿਹਾ, ਪਿਛਲਾ ਵਿਧਾਇਕ ਦਲ ਬਦਲੂ ਤੇ ਲਾਲਚੀ ਨਿਕਲਿਆ

  ਜਲੰਧਰ ਪੱਛਮੀ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ’ਚ ਲੱਗੀਆਂ ਹੋਈਆਂ ਹਨ, ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ...

ਗੁਰਦਾਸਪੁਰ ’ਚ ਲੱਗੀ ਅੱਗ ਕਾਰਨ ਸੜ੍ਹ ਕੇ ਸੁਆਹ ਹੋਇਆ ਇਲੈਕਟ੍ਰੋਨਿਕਸ ਦੀ ਦੁਕਾਨ ਦਾ ਸਮਾਨ, 90 ਲੱਖ ਦਾ ਹੋਇਆ ਨੁਕਸਾਨ

  ਗੁਰਦਾਸਪੁਰ ’ਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਜ਼ਿਲ੍ਹੇ ਦੇ ਧਾਰੀਵਾਲ ’ਚ ਸਥਿਤ ਇੱਕ ਇਲੈਕਟ੍ਰੋਨਿਕ ਦੀ ਦੁਕਾਨ ’ਚ ਅੱਗ ਲੱਗ ਗਈ। ਭਿਆਨਕ ਅੱਗ ਲੱਗਣ...

Categories

spot_img