Pro Nation Desk

About the author

ਮੱਧ ਪ੍ਰਦੇਸ਼ ’ਚ ਹਾਦਸੇ ਦਾ ਸ਼ਿਕਾਰ ਹੋਈ ਸੁਰੱਖਿਆ ਬਲਾਂ ਦੀ ਬੱਸ, 13 ਜਵਾਨ ਹੋਏ ਜ਼ਖ਼ਮੀ

  ਮੱਧ ਪ੍ਰਦੇਸ਼ ਵਿੱਚ ਉਸ ਸਮੇਂ ਵੱਡਾ ਸੜਕ ਹਾਦਸਾ ਵਾਪਰਿਆ ਜਦੋਂ ਸ਼ਿਵਪੁਰੀ ਜ਼ਿਲੇ 'ਚ ਸੁਰੱਖਿਆ ਬਲਾਂ ਦੀ ਗੱਡੀ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ...

ਮੋਹਾਲੀ ’ਚ ਹਰਿਆਣਾ ਦੇ ਨੌਜਵਾਨ ਦਾ ਕਤਲ, ਮਾਮੇ ’ਤੇ ਲੱਗੇ ਕਤਲ ਦੇ ਇਲਜ਼ਾਮ

  ਮੋਹਾਲੀ ’ਚ ਹਰਿਆਣਾ ਦੇ ਇੱਕ ਨੌਜਵਾਨ ਦੇ ਕਤਲ ਮਾਮਲੇ ’ਚ ਉਸ ਦੇ ਮਾਮਾ ’ਤੇ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਮਾਮਲਾ ਲਾਲੜੂ ਕਸਬੇ...

ਮਾਨ ਸਰਕਾਰ ਵੱਲੋਂ ਨਸ਼ੇ ਦੇ ਸੌਦਾਗਰਾਂ ਵਿਰੁੱਧ ਇੱਕ ਹੋਰ ਵੱਡਾ ਐਕਸ਼ਨ, ਜਾਣੋਂ ਕੀ ਦਿੱਤੇ ਹੁਕਮ

  ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਜਿੱਥੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉੱਥੇ ਹੀ ਨਸ਼ੇ...

ਏਲਾਂਟੇ ਮਾਲ ’ਚ ਪਲਟੀ ਟੁਆਏ ਟਰੇਨ, 11 ਸਾਲਾਂ ਬੱਚੇ ਦੀ ਹੋਈ ਮੌਤ

  ਏਲਾਂਟੇ ਮਾਲ, ਚੰਡੀਗੜ੍ਹ ਤੋਂ ਉਸ ਸਮੇਂ ਵੱਡੀ ਮੰਦਭਾਗੀ ਖ਼ਬਰ ਮਿਲੀ ਜਦੋਂ ਇੱਕ ਹਾਦਸੇ ਦੌਰਾਨ ਟੁਆਏ ਟਰੇਨ ਪਲਟ ਗਈ ਤੇ ਇੱਕ 11 ਸਾਲਾਂ ਬੱਚੇ ਨੂੰ...

ਆਤਿਸ਼ੀ ਦੀ ਭੁੱਖ ਹੜਤਾਲ ਚੋਥੇ ਦਿਨ ਵੀ ਜਾਰੀ, ਬੋਲੇ, ਦਿੱਲੀ ਦੇ ਹਿੱਸੇ ਦੀ ਮੰਗ ਲਈ ਜਾਰੀ ਰਹੇਗੀ ਭੁੱਖ ਹੜਤਾਲ

ਦਿੱਲੀ ’ਚ ਪਾਣੀ ਦੇ ਸੰਕਟ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਜਲ ਮੰਤਰੀ ਆਤਿਸ਼ੀ ਪਾਣੀ ਦੇ ਸੰਕਟ ਨਾਲ...

ਪ੍ਰਧਾਨ ਮੰਤਰੀ ਨੇ ਸਿਰਫ ਵਿਸ਼ੇ ਤੋਂ ਭਟਕਾਉਣ ਵਾਲੀਆਂ ਗੱਲਾਂ ਹੀ ਕੀਤੀਆਂ- ਜੈਰਾਮ ਰਮੇਸ਼

  ਅਠਾਰਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੀ ਪਹਿਲੀ ਬੈਠਕ ਸੋਮਵਾਰ ਨੂੰ ਸ਼ੁਰੂ ਹੋਈ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਸਦਨ...

ਜਲੰਧਰ ’ਚ ਤੇਜ਼ ਰਫ਼ਤਾਰ ਸਵਿੱਫਟ ਨੇ ਬੁਲੇਟ ਨੂੰ ਮਾਰੀ ਟੱਕਰ, ਕਾਰ ਦੇ ਉੱਡੇ ਪਰਖੱਚੇ, ਬੁਲੇਟ ਸਵਾਰ ਦੀ ਮੌਤ

  ਜਲੰਧਰ ਵਿੱਚ ਉਸ ਸਮੇਂ ਇੱਕ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ ਜਦੋਂ ਇੱਕ ਭਿਆਨਕ ਸੜਕ ਹਾਦਸਾ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਮੋਟਰਸਾਇਕਲ...

ਸੁਖਬੀਰ ਬਾਦਲ ਬਿਨਾ ਅੱਗੇ ਨਹੀਂ ਵੱਧ ਸਕਦਾ ਅਕਾਲੀ ਦਲ, ਪ੍ਰਧਾਨਗੀ ਨੂੰ ਲੈ ਕੇ ਉੱਠ ਰਹੇ ਸਵਾਲਾਂ ਤੇ ਲੱਗਿਆ ਵਿਰ੍ਹਾਮ

ਪਟਿਆਲਾ: ਪਿਛਲੇ ਕਈ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾਵਾਂ ਚੱਲਦੀਆਂ ਰਹੀਆਂ ਹਨ। ਇਸ ਨੂੰ ਲੈ ਕੇ...

ਨੌਜਵਾਨ ਨੇ 7 ਸਾਲਾ ਬੱਚੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਲੋਕਾਂ ਨੇ ਚਾੜ੍ਹਿਆ ਖੂਬ ਕੁਟਾਪਾ

ਜਲੰਧਰ- ਪੀ.ਪੀ.ਆਰ. ਮਾਰਕੀਟ ਲਗਾਤਾਰ ਬਦਨਾਮ ਹੋ ਰਹੀ ਹੈ। ਹੁਣ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਰਕੀਟ ਵਿਚ ਇਕ ਨੌਜਵਾਨ ਨੇ 7 ਸਾਲਾ ਬੱਚੀ...

ਬਰਨਾਲੇ ’ਚ ਮਾਂ ਤੇ ਧੀ ਦੇ ਕਤਲ ਮਗਰੋਂ ਵਿਅਕਤੀ ਨੇ ਖੁਦ ਨੂੰ ਵੀ ਮਾਰੀ ਗੋਲੀ, ਜਾਣੋ ਕੀ ਹੋਇਆ ਮਾਮਲਾ

  ਬਰਨਾਲੇ ਤੋਂ ਦਿਲ ਦਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੀ ਮਾਂ ਅਤੇ ਧੀ ਨੂੰ ਗੋਲੀ ਮਾਰ ਦਿੱਤੀ। ਇਸ...

ਛੱਤੀਸਗੜ੍ਹ ’ਚ ਨਕਸਲੀਆਂ ਦੇ ਬੰਬ ਧਮਾਕੇ ਕਾਰਨ ਮਾਰੇ ਗਏ ਦੋ ਸਿਪਾਹੀ

  ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਇੱਕ ਟਰੱਕ ’ਚ ਬੰਬ ਧਮਾਕੇ ਕਾਰਨ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਜੰਗਲ ਯੁੱਧ ਯੂਨਿਟ ਕੋਬਰਾ ਦੇ ਦੋ ਸਿਪਾਹੀ ਮਾਰੇ...

ਅਮਰੀਕਾ ’ਚ ਇੱਕ ਵਾਰ ਚੱਲੀਆਂ ਗੋਲੀਆਂ, ਇੱਕ ਭਾਰਤੀ ਸਣੇ ਚਾਰ ਲੋਕਾਂ ਦੀ ਮੌਤ

  ਵਿਦੇਸ਼ੀ ਧਰਤੀ ’ਤੇ ਪੰਜਾਬੀਆਂ ਨਾਲ ਅਣਹੋਣੀਆਂ ਵਾਪਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੱਕ ਵਾਰ ਫਿਰ ਅਮਰੀਕਾ 'ਚ ਗੋਲੀਬਾਰੀ ਦੇ ਇੱਕ ਮਾਮਲਾ ਸਾਹਮਣੇ ਆਇਆ ਹੈ...

Categories

spot_img