ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਇਕ ਵਿਭਾਗ ਦਾ ਨਾਂ ਬਦਲਿਆ ਗਿਆ ਹੈ। ਇਹ ਵਿਭਾਗ ਕੈਬਨਿਟ ਮੰਤਰੀ ਅਮਨ ਅਰੋੜਾ ਕੋਲ ਹੈ, ਜਿਸ ਦਾ ਨਾਂ ਬਦਲਿਆ ਗਿਆ ਹੈ। ਸ਼ਾਸਨ ਸੁਧਾਰ ਅਤੇ ਜਨ ਸ਼ਿਕਾਇਤ ਵਿਭਾਗ ਦਾ ਨਾਂ ਤਬਦੀਲ ਕਰ ਦਿੱਤਾ ਹੈ। ਹੁਣ ਇਹ ਵਿਭਾਗ ਸੁਧਾਰ, ਪ੍ਰਸ਼ਾਸਨ ਅਤੇ ਜਨਤਕ ਤਕਨੀਕੀ ਵਿਭਾਗ ਦੇ ਨਾਂ ਨਾਲ ਜਾਣਿਆ ਜਾਵੇਗਾ।