Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬੀ ਵਿਦਿਆਰਥਣ ਨੇ ਕੈਨੇਡਾ 'ਚ ਗੱਡੇ ਝੰਡੇ ! ਪੁਲਸ ਅਫ਼ਸਰ ਬਣ ਚਮਕਾਇਆ...

ਪੰਜਾਬੀ ਵਿਦਿਆਰਥਣ ਨੇ ਕੈਨੇਡਾ ‘ਚ ਗੱਡੇ ਝੰਡੇ ! ਪੁਲਸ ਅਫ਼ਸਰ ਬਣ ਚਮਕਾਇਆ ਪਿੰਡ ਤੇ ਪੰਜਾਬ ਦਾ ਨਾਂ

 

ਸੰਦੌੜ – ਪੰਜਾਬ ਦੀ ਹੋਣਹਾਰ ਵਿਦਿਆਰਥਣ ਪ੍ਰਭ ਚਾਹਲ ਪੁੱਤਰੀ ਹਰਵੀਰ ਸਿੰਘ ਚਾਹਲ, ਵਾਸੀ ਪਿੰਡ ਕੁਠਾਲਾ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ’ਚ ਪੁਲਸ ਅਫਸਰ ਬਣ ਕੇ ਜਿੱਥੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ, ਉਥੇ ਹੀ ਉਸ ਨੇ ਆਪਣੇ ਮਾਤਾ-ਪਿਤਾ ਅਤੇ ਪਿੰਡ ਦਾ ਨਾਂ ਵੀ ਰੌਸ਼ਨ ਕੀਤਾ ਹੈ।

ਇਸ ਪ੍ਰਾਪਤੀ ਦੇ ਸਬੰਧ ’ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਤੋਂ ਐੱਮ.ਪੀ. ਸੁੱਖ ਧਾਲੀਵਾਲ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ।