Saturday, July 19, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਕੇਂਦਰੀ ਜੇਲ੍ਹ 'ਚੋਂ ਬਰਾਮਦ ਹੋਇਆ ਮੋਬਾਈਲਾਂ ਦਾ ਜ਼ਖ਼ੀਰਾ

ਕੇਂਦਰੀ ਜੇਲ੍ਹ ‘ਚੋਂ ਬਰਾਮਦ ਹੋਇਆ ਮੋਬਾਈਲਾਂ ਦਾ ਜ਼ਖ਼ੀਰਾ

 

ਲੁਧਿਆਣਾ -ਕੇਂਦਰੀ ਜੇਲ੍ਹ ਦੀ ਸੁਰੱਖਿਆ ਕਾਰਜ ਪ੍ਰਣਾਲੀ ਇਕ ਵਾਰ ਫ਼ਿਰ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਚੈਕਿੰਗ ਦੌਰਾਨ 10 ਕੈਦੀਆਂ ਤੋਂ 12 ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਪੁਲਸ ਨੇ ਪ੍ਰਿਜ਼ਨ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।