Pro Nation Desk

About the author

ਪ੍ਰਤਾਪ ਸਿੰਘ ਬਾਜਵਾ ਨੇ ਮੰਗਿਆ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਅਸਤੀਫ਼ਾ, ਸਦਨ ‘ਚ ਪੈ ਗਿਆ ਰੌਲਾ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਹੜ੍ਹਾਂ ਦੀ ਤਬਾਹੀ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ 'ਤੇ ਵਿਰੋਧੀ ਧਿਰ...

ਭਲਕੇ BSNL ਦੇ ‘ਸਵਦੇਸ਼ੀ’ 4G ਨੈੱਟਵਰਕ ਨੂੰ ਲਾਂਚ ਕਰਨਗੇ PM ਮੋਦੀ

  ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਸਤੰਬਰ ਨੂੰ ਜਨਤਕ ਖੇਤਰ ਦੇ BSNL ਦੇ "ਦੇਸੀ" 4G ਨੈੱਟਵਰਕ ਦੀ ਸ਼ੁਰੂਆਤ ਕਰਨਗੇ। ਇਸਦੀ ਸ਼ੁਰੂਆਤ ਨਾਲ...

ਪੰਜਾਬ ‘ਚ ਕਿਉਂ ਆਏ ਹੜ੍ਹ, ਵਿਧਾਨ ਸਭਾ ‘ਚ ਵੱਡਾ ਖ਼ੁਲਾਸਾ, ਸੁਣੋ ਕੀ ਬੋਲੇ ਮੰਤਰੀ ਗੋਇਲ 

  ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ 'ਪੰਜਾਬ ਦਾ ਪੁਨਰਵਾਸ' ਮੁੱਦੇ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬੇ 'ਚ ਹੜ੍ਹਾਂ...

MIG-21 ਨੂੰ ਅੰਤਿਮ ਵਿਦਾਈ ਦੇਣ ਚੰਡੀਗੜ੍ਹ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਏਅਰ ਚੀਫ਼ ਮਾਰਸ਼ਲ ਨੇ ਭਰੀ ਉਡਾਣ

  ਚੰਡੀਗੜ੍ਹ- ਭਾਰਤੀ ਹਵਾਈ ਫ਼ੌਜ ਵਿਚ ਸ਼ਾਮਲ ਪਹਿਲੇ ਸੁਪਰਸੋਨਿਕ ਜੈੱਟ ਮਿਗ-21 ਨੂੰ ਅੱਜ ਚੰਡੀਗੜ੍ਹ ਵਿਚ ਅੰਤਿਮ ਵਿਦਾਈ ਦਿੱਤੀ ਗਈ। ਇਸ ਦੇ ਲਈ ਰੱਖਿਆ ਮੰਤਰੀ ਰਾਜਨਾਥ...

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮਾਂ ਲਈ ਲੋਗੋ ਜਾਰੀ

    ਚੰਡੀਗੜ੍ਹ, 25 ਸਤੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣ...

ਪੰਜਾਬ ਦੇ ਇਸ ਜ਼ਿਲ੍ਹੇ ਦੀ ਵਧਾਈ ਗਈ ਸੁਰੱਖਿਆ! ਲੱਗੇ ਹਾਈਟੈੱਕ ਨਾਕੇ, 500 ਤੋਂ ਵੱਧ ਮੁਲਾਜ਼ਮ ਤਾਇਨਾਤ

ਜਲੰਧਰ (–ਤਿਉਹਾਰੀ ਸੀਜ਼ਨ ਦੇ ਨਜ਼ਦੀਕ ਆਉਂਦੇ ਹੀ ਸੂਬੇ ਭਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਲਈ ਮੁੱਖ...

ਨੌਜਵਾਨ ਨਾਲ ਹੋਈ ਜੱਗੋਂ ਤੇਰ੍ਹਵੀਂ, ਜਿਊਂਦੇ ਦਾ ਬਣਾ ‘ਤਾ Death Certificate, ਹੋਸ਼ ਉਡਾਉਣ ਵਾਲਾ ਹੈ ਮਾਮਲਾ

ਫਿਰੋਜ਼ਪੁਰ : ਇੱਥੇ 70,000 ਰੁਪਏ ਦਾ ਨਾਨ-ਰੀਫੰਡਏਬਲ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਇਕ ਨੌਜਵਾਨ ਦੇ ਉਸ ਦੀ ਮਾਂ ਤੋਂ ਦਸਤਾਵੇਜ਼ ਲੈ ਕੇ ਉਸ...

ਅਸੀਂ ਭਾਰਤ ਨੂੰ ਸਜ਼ਾ ਨਹੀਂ ਦੇਣਾ ਚਾਹੁੰਦੇ ਪਰ…, ਰੂਸ ਤੇਲ ਖਰੀਦ ‘ਤੇ ਅਮਰੀਕਾ ਦੇ ਊਰਜਾ ਮੰਤਰੀ ਦਾ ਵੱਡਾ ਬਿਆਨ

ਵਾਸ਼ਿੰਗਟਨ  ਅਮਰੀਕੀ ਊਰਜਾ ਮੰਤਰੀ ਕ੍ਰਿਸ ਰਾਈਟ ਨੇ ਭਾਰਤ ਨੂੰ ਰੂਸ ਤੋਂ ਕੱਚਾ ਤੇਲ ਖਰੀਦਣ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਨਿਊਯਾਰਕ ਵਿਚ...

ਪੰਜਾਬ ‘ਚ ਵੱਡੀ ਵਾਰਦਾਤ! NRI ਤੇ ਕੇਅਰ ਟੇਕਰ ਔਰਤ ਦਾ ਬੇਰਹਿਮੀ ਨਾਲ ਕਤਲ

  ਗੜ੍ਹਸ਼ੰਕਰ - ਪੰਜਾਬ ਵਿਚ ਡਬਲ ਮਰਡਰ ਵਾਲੀ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਚ ਬੀਤੀ ਰਾਤ ਇਕ...

ਪੰਜਾਬ ‘ਚ ਸਕੂਲ ‘ਤੇ ਸ਼ਰੇਆਮ ਫਾਇਰਿੰਗ, ਪੇਪਰ ਦੇ ਰਹੇ ਵਿਦਿਆਰਥੀ ਸਹਿਮੇ

  ਤਰਨਤਾਰਨ: ਪੰਜਾਬ ਦੇ ਸਰਹੱਦੀ ਖੇਤਰ ਤਰਨਤਾਰਨ ਦੇ ਇਲਾਕਾ ਖੇਮਕਰਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਨਿੱਜੀ ਸਕੂਲ 'ਤੇ...

ਸ਼੍ਰੀਲੰਕਾ: ਕੇਬਲ ਨਾਲ ਚੱਲਣ ਵਾਲੀ ਰੇਲਗੱਡੀ ਪਲਟਣ ਨਾਲ ਇੱਕ ਭਾਰਤੀ ਸਣੇ 7 ਬੋਧੀ ਭਿਕਸ਼ੂਆਂ ਦੀ ਮੌਤ

  ਕੋਲੰਬੋ - ਉੱਤਰ-ਪੱਛਮੀ ਸ਼੍ਰੀਲੰਕਾ ਦੇ ਜੰਗਲ ਵਿੱਚ ਸਥਿਤ ਇੱਕ ਮੱਠ ਵਿੱਚ ਕੇਬਲ ਨਾਲ ਚੱਲਣ ਵਾਲੀ ਰੇਲਗੱਡੀ ਪਲਟਣ ਨਾਲ 1 ਭਾਰਤੀ ਸਮੇਤ 7 ਬੋਧੀ ਭਿਕਸ਼ੂਆਂ...

ਅਮਰੀਕਾ ਨੇ 73 ਸਾਲਾ ਹਰਜੀਤ ਕੌਰ ਸਣੇ 132 ਭਾਰਤੀ ਕੀਤੇ ਡਿਪੋਰਟ, ਹੱਥਕੜੀਆਂ ਤੇ ਬੇੜੀਆਂ ਪਾ ਪਹੁੰਚੇ ਦਿੱਲੀ

  ਨਿਊਯਾਰਕ/ਦਿੱਲੀ : ਅਮਰੀਕਾ ਨੇ ਇਕ ਵਾਰ ਫਿਰ ਤੋਂ 132 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ। ਤਾਜਾ ਮਾਮਲੇ ਵਿੱਚ ਜੋ 132 ਭਾਰਤੀ ਡਿਪੋਰਟ ਕੀਤੇ ਗਏ...

Categories

spot_img